ਅੱਯੋਬ 20

ਕਿਉਂਕਿ ਉਸਨੇ ਗਰੀਬਾਂ ਉੱਤੇ ਜ਼ੁਲਮ ਕੀਤਾ ਹੈ ਅਤੇ ਉਹਨਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ; ਉਸ ਨੇ ਉਹਨਾਂ ਮਕਾਨਾਂ ਉੱਤੇ ਕਬਜ਼ਾ ਕਰ ਲਿਆ ਹੈ ਜੋ ਉਸ ਨੇ ਨਹੀਂ ਬਣਾਏ ਸਨ।

Job 20:19 (UKJV) Because he has oppressed and has forsaken the poor; because he has violently taken away an house which he built not;

17ਉਹ ਨਦੀਆਂ ਦਾ ਆਨੰਦ ਨਹੀਂ ਮਾਣੇਗਾ, ਸ਼ਹਿਦ ਅਤੇ ਮਲਾਈ ਨਾਲ ਵਗਦੀਆਂ ਨਦੀਆਂ ਦਾ।

18ਉਸ ਨੇ ਜੋ ਕੁਝ ਕੀਤਾ ਉਸ ਲਈ ਉਸ ਨੂੰ ਬਿਨਾਂ ਖਾਧਾ ਵਾਪਸ ਦੇਵੇਗਾ; ਉਹ ਆਪਣੇ ਵਪਾਰ ਤੋਂ ਲਾਭ ਦਾ ਆਨੰਦ ਨਹੀਂ ਮਾਣੇਗਾ।

19ਕਿਉਂਕਿ ਉਸਨੇ ਗਰੀਬਾਂ ਉੱਤੇ ਜ਼ੁਲਮ ਕੀਤਾ ਹੈ ਅਤੇ ਉਹਨਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ; ਉਸ ਨੇ ਉਹਨਾਂ ਮਕਾਨਾਂ ਉੱਤੇ ਕਬਜ਼ਾ ਕਰ ਲਿਆ ਹੈ ਜੋ ਉਸ ਨੇ ਨਹੀਂ ਬਣਾਏ ਸਨ।

20“ਯਕੀਨਨ ਉਸ ਨੂੰ ਆਪਣੀ ਲਾਲਸਾ ਤੋਂ ਕੋਈ ਰਾਹਤ ਨਹੀਂ ਮਿਲੇਗੀ; ਉਹ ਆਪਣੇ ਖਜ਼ਾਨੇ ਦੁਆਰਾ ਆਪਣੇ ਆਪ ਨੂੰ ਬਚਾ ਨਹੀਂ ਸਕਦਾ।

21ਉਸ ਦੇ ਖਾਣ ਲਈ ਕੁਝ ਵੀ ਨਹੀਂ ਬਚਿਆ; ਉਸਦੀ ਖੁਸ਼ਹਾਲੀ ਨਾ ਬਣੀ ਰਹੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.