1ਤਦ ਜ਼ੋਫ਼ਾਰ ਨਮਾਥੀ ਨੇ ਉੱਤਰ ਦਿੱਤਾ:
2“ਮੇਰੇ ਪਰੇਸ਼ਾਨ ਵਿਚਾਰ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੇ ਹਨ ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ।
3ਮੈਂ ਇੱਕ ਝਿੜਕ ਸੁਣਦਾ ਹਾਂ ਜੋ ਮੇਰਾ ਨਿਰਾਦਰ ਕਰਦੀ ਹੈ, ਅਤੇ ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਦੀ ਹੈ।
4“ਯਕੀਨਨ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੇ ਸਮੇਂ ਤੋਂ ਕਿਵੇਂ ਹੈ, ਜਦੋਂ ਤੋਂ ਆਦਮ ਨੂੰ ਧਰਤੀ ਉੱਤੇ ਰੱਖਿਆ ਗਿਆ ਹੈ,