ਅੱਯੋਬ 20

ਮੈਂ ਇੱਕ ਝਿੜਕ ਸੁਣਦਾ ਹਾਂ ਜੋ ਮੇਰਾ ਨਿਰਾਦਰ ਕਰਦੀ ਹੈ, ਅਤੇ ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਦੀ ਹੈ।

Job 20:3 (UKJV) I have heard the check of my reproach, and the spirit of my understanding causes me to answer.

1ਤਦ ਜ਼ੋਫ਼ਾਰ ਨਮਾਥੀ ਨੇ ਉੱਤਰ ਦਿੱਤਾ:

2“ਮੇਰੇ ਪਰੇਸ਼ਾਨ ਵਿਚਾਰ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੇ ਹਨ ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ।

3ਮੈਂ ਇੱਕ ਝਿੜਕ ਸੁਣਦਾ ਹਾਂ ਜੋ ਮੇਰਾ ਨਿਰਾਦਰ ਕਰਦੀ ਹੈ, ਅਤੇ ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਦੀ ਹੈ।

4“ਯਕੀਨਨ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੇ ਸਮੇਂ ਤੋਂ ਕਿਵੇਂ ਹੈ, ਜਦੋਂ ਤੋਂ ਆਦਮ ਨੂੰ ਧਰਤੀ ਉੱਤੇ ਰੱਖਿਆ ਗਿਆ ਹੈ,

5ਕਿ ਦੁਸ਼ਟ ਦੀ ਖੁਸ਼ੀ ਥੋੜੀ ਹੈ, ਅਧਰਮੀ ਦੀ ਖੁਸ਼ੀ ਇੱਕ ਪਲ ਲਈ ਰਹਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.