ਅੱਯੋਬ 20

ਪਰਮੇਸ਼ਵਰ ਵੱਲੋਂ ਦੁਸ਼ਟ ਲੋਕਾਂ ਦਾ ਹਿੱਸਾ ਇਹ ਹੀ ਹੋਵੇਗਾ, ਪਰਮੇਸ਼ਵਰ ਦੁਆਰਾ ਉਹਨਾਂ ਲਈ ਨਿਯੁਕਤ ਕੀਤੀ ਗਈ ਵਿਰਾਸਤ ਹੈ।”

Job 20:29 (UKJV) This is the portion of a wicked man from God, and the heritage appointed unto him by God.

27ਸਵਰਗ ਉਸ ਦੇ ਦੋਸ਼ ਨੂੰ ਪ੍ਰਗਟ ਕਰੇਗਾ; ਧਰਤੀ ਉਸ ਦੇ ਵਿਰੁੱਧ ਉੱਠੇਗੀ।

28ਇੱਕ ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ, ਪਰਮੇਸ਼ਵਰ ਦੇ ਕ੍ਰੋਧ ਵਾਲੇ ਦਿਨ ਉਹ ਰੁੜ੍ਹ ਜਾਵੇਗਾ।

29ਪਰਮੇਸ਼ਵਰ ਵੱਲੋਂ ਦੁਸ਼ਟ ਲੋਕਾਂ ਦਾ ਹਿੱਸਾ ਇਹ ਹੀ ਹੋਵੇਗਾ, ਪਰਮੇਸ਼ਵਰ ਦੁਆਰਾ ਉਹਨਾਂ ਲਈ ਨਿਯੁਕਤ ਕੀਤੀ ਗਈ ਵਿਰਾਸਤ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.