ਅੱਯੋਬ 21

“ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ, ਉਹ ਯੋਜਨਾਵਾਂ ਜਿਨ੍ਹਾਂ ਦੁਆਰਾ ਤੁਸੀਂ ਮੈਨੂੰ ਗਲਤ ਕਰ ਰਹੇ ਹੋ।

Job 21:27 (UKJV) Behold, I know your thoughts, and the devices which all of you wrongfully imagine against me.

25ਅਤੇ ਕੋਈ ਆਤਮਾ ਦੀ ਕੁੜੱਤਣ ਵਿੱਚ ਮਰ ਜਾਂਦਾ ਹੈ, ਅਤੇ ਉਸ ਨੇ ਕਿਸੇ ਵੀ ਚੰਗੀ ਚੀਜ਼ ਦਾ ਆਨੰਦ ਨਹੀਂ ਮਾਣਿਆ ਹੁੰਦਾ।

26ਨਾਲ-ਨਾਲ ਉਹ ਮਿੱਟੀ ਵਿੱਚ ਰਲ ਜਾਂਦੇ ਹਨ, ਅਤੇ ਕੀੜੇ ਦੋਹਾਂ ਨੂੰ ਢੱਕ ਲੈਂਦੇ ਹਨ।

27“ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ, ਉਹ ਯੋਜਨਾਵਾਂ ਜਿਨ੍ਹਾਂ ਦੁਆਰਾ ਤੁਸੀਂ ਮੈਨੂੰ ਗਲਤ ਕਰ ਰਹੇ ਹੋ।

28ਤੁਸੀਂ ਆਖਦੇ ਹੋ, ‘ਹੁਣ ਕਿੱਥੇ ਹੈ ਉਸ ਮਹਾਨ ਵਿਅਕਤੀ ਦਾ ਘਰ, ਉਹ ਤੰਬੂ ਜਿੱਥੇ ਦੁਸ਼ਟ ਰਹਿੰਦੇ ਸਨ?’

29ਕੀ ਤੁਸੀਂ ਯਾਤਰਾ ਕਰਨ ਵਾਲਿਆਂ ਨੂੰ ਕਦੇ ਸਵਾਲ ਨਹੀਂ ਕੀਤਾ? ਅਤੇ ਉਹਨਾਂ ਦੇ ਨਿਸ਼ਾਨਾ ਨੂੰ ਨਹੀਂ ਪਹਿਚਾਣਦੇ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.