ਅੱਯੋਬ 21

ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਮੈਂ ਘਬਰਾ ਜਾਂਦਾ ਹਾਂ; ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ।

Job 21:6 (UKJV) Even when I remember I am afraid, and trembling takes hold on my flesh.

4“ਕੀ ਮੇਰੀ ਸ਼ਿਕਾਇਤ ਕਿਸੇ ਮਨੁੱਖ ਨੂੰ ਹੈ? ਮੈਨੂੰ ਬੇਸਬਰ ਕਿਉਂ ਨਹੀਂ ਹੋਣਾ ਚਾਹੀਦਾ?

5ਮੇਰੇ ਵੱਲ ਦੇਖੋ ਅਤੇ ਘਬਰਾਓ; ਆਪਣੇ ਮੂੰਹ ਉੱਤੇ ਆਪਣਾ ਹੱਥ ਰੱਖੋ।

6ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਮੈਂ ਘਬਰਾ ਜਾਂਦਾ ਹਾਂ; ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ।

7ਦੁਸ਼ਟ ਕਿਉਂ ਜਿਉਂਦੇ ਰਹਿੰਦੇ ਹਨ? ਜਦ ਉਹ ਬੁੱਢੇ ਹੋ ਜਾਂਦੇ ਹਨ ਤਾਂ ਵੀ ਸ਼ਕਤੀ ਵਿੱਚ ਵਧਦੇ ਜਾਂਦੇ ਹਨ

8ਉਹ ਆਪਣੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਸਥਾਪਤ ਦੇਖਦੇ ਹਨ, ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਸਾਹਮਣੇ ਦਿੜ੍ਹ ਹੋ ਜਾਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.