1ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:
2“ਕੀ ਕੋਈ ਮਨੁੱਖ ਪਰਮੇਸ਼ਵਰ ਲਈ ਲਾਭਦਾਇਕ ਹੋ ਸਕਦਾ ਹੈ? ਕੀ ਕੋਈ ਸਿਆਣਾ ਮਨੁੱਖ ਵੀ ਉਸ ਨੂੰ ਲਾਭ ਪਹੁੰਚਾ ਸਕਦਾ ਹੈ?
3ਜੇਕਰ ਤੁਸੀਂ ਧਰਮੀ ਹੁੰਦੇ ਤਾਂ ਸਰਵਸ਼ਕਤੀਮਾਨ ਨੂੰ ਕੀ ਖੁਸ਼ੀ ਮਿਲੇਗੀ? ਜੇ ਤੁਹਾਡੇ ਰਾਹ ਨਿਰਦੋਸ਼ ਹੋਣ ਤਾਂ ਉਸ ਨੂੰ ਕੀ ਲਾਭ ਹੋਵੇਗਾ?
4“ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਉੱਤੇ ਦੋਸ਼ ਲਾਉਂਦਾ ਹੈ?