ਅੱਯੋਬ 23

ਫਿਰ ਵੀ ਮੈਂ ਹਨੇਰੇ ਦੁਆਰਾ ਚੁੱਪ ਨਹੀਂ ਹਾਂ, ਸੰਘਣੇ ਹਨੇਰੇ ਦੁਆਰਾ ਜੋ ਮੇਰੇ ਚਿਹਰੇ ਨੂੰ ਢੱਕਦਾ ਹੈ।

Job 23:17 (UKJV) Because I was not cut off before the darkness, neither has he covered the darkness from my face.

15ਇਸ ਲਈ ਮੈਂ ਉਸ ਦੇ ਅੱਗੇ ਡਰਦਾ ਹਾਂ; ਜਦੋਂ ਮੈਂ ਇਹ ਸਭ ਸੋਚਦਾ ਹਾਂ, ਮੈਂ ਉਸ ਤੋਂ ਡਰਦਾ ਹਾਂ।

16ਪਰਮੇਸ਼ਵਰ ਨੇ ਮੇਰੇ ਦਿਲ ਨੂੰ ਬੇਹੋਸ਼ ਕਰ ਦਿੱਤਾ ਹੈ; ਸਰਵਸ਼ਕਤੀਮਾਨ ਨੇ ਮੈਨੂੰ ਡਰਾਇਆ ਹੈ।

17ਫਿਰ ਵੀ ਮੈਂ ਹਨੇਰੇ ਦੁਆਰਾ ਚੁੱਪ ਨਹੀਂ ਹਾਂ, ਸੰਘਣੇ ਹਨੇਰੇ ਦੁਆਰਾ ਜੋ ਮੇਰੇ ਚਿਹਰੇ ਨੂੰ ਢੱਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.