ਅੱਯੋਬ 24

“ਸਰਵਸ਼ਕਤੀਮਾਨ ਨਿਆਂ ਲਈ ਸਮਾਂ ਕਿਉਂ ਨਹੀਂ ਨਿਯੁਕਤ ਕਰਦਾ? ਜਿਹੜੇ ਉਸ ਨੂੰ ਜਾਣਦੇ ਹਨ ਉਹ ਅਜਿਹੇ ਦਿਨਾਂ ਲਈ ਵਿਅਰਥ ਕਿਉਂ ਵੇਖਣਗੇ?

Job 24:1 (UKJV) Why, seeing times are not hidden from the Almighty, do they that know him not see his days?

1“ਸਰਵਸ਼ਕਤੀਮਾਨ ਨਿਆਂ ਲਈ ਸਮਾਂ ਕਿਉਂ ਨਹੀਂ ਨਿਯੁਕਤ ਕਰਦਾ? ਜਿਹੜੇ ਉਸ ਨੂੰ ਜਾਣਦੇ ਹਨ ਉਹ ਅਜਿਹੇ ਦਿਨਾਂ ਲਈ ਵਿਅਰਥ ਕਿਉਂ ਵੇਖਣਗੇ?

2ਸ਼ਰਾਰਤੀ ਲੋਕ ਸੀਮਾ ਦੇ ਪੱਥਰਾਂ ਨੂੰ ਹਿਲਾ ਕੇ ਜ਼ਮੀਨ ਚੋਰੀ ਕਰਦੇ ਹਨ। ਉਹ ਚੋਰੀ ਕੀਤੇ ਇੱਜੜ ਚਰਾਉਂਦੇ ਹਨ।

3ਉਹ ਯਤੀਮ ਦੇ ਗਧੇ ਨੂੰ ਭਜਾ ਦਿੰਦੇ ਹਨ ਅਤੇ ਵਿਧਵਾ ਦੇ ਬਲਦ ਨੂੰ ਗਿਰਵੀ ਰੱਖ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.