ਅੱਯੋਬ 27

ਜਿੰਨੇ ਵੀ ਉਸਦੇ ਬੱਚੇ ਹਨ, ਤਲਵਾਰ ਉਹਨਾਂ ਦਾ ਹਿੱਸਾ ਹੈ; ਉਸ ਦੀ ਸੰਤਾਨ ਕਦੇ ਵੀ ਰੋਟੀ ਨਾਲ ਨਹੀਂ ਰੱਜੇਗੀ।

Job 27:14 (UKJV) If his children be multiplied, it is for the sword: and his offspring shall not be satisfied with bread.

12ਇਹ ਸਭ ਤੁਸੀਂ ਆਪ ਦੇਖਿਆ ਹੈ। ਫਿਰ ਇਹ ਅਰਥਹੀਣ ਗੱਲਾਂ ਕਿਉਂ?

13“ਇਹ ਕਿਸਮਤ ਹੈ ਜੋ ਪਰਮੇਸ਼ਵਰ ਦੁਸ਼ਟਾਂ ਨੂੰ ਦਿੰਦਾ ਹੈ, ਇੱਕ ਬੇਰਹਿਮ ਆਦਮੀ ਨੂੰ ਸਰਵਸ਼ਕਤੀਮਾਨ ਤੋਂ ਵਿਰਾਸਤ ਮਿਲਦੀ ਹੈ:

14ਜਿੰਨੇ ਵੀ ਉਸਦੇ ਬੱਚੇ ਹਨ, ਤਲਵਾਰ ਉਹਨਾਂ ਦਾ ਹਿੱਸਾ ਹੈ; ਉਸ ਦੀ ਸੰਤਾਨ ਕਦੇ ਵੀ ਰੋਟੀ ਨਾਲ ਨਹੀਂ ਰੱਜੇਗੀ।

15ਮਹਾਂਮਾਰੀ ਉਹਨਾਂ ਨੂੰ ਦੱਬੇਗੀ ਜਿਹੜੇ ਉਸ ਤੋਂ ਬਚ ਨਿਕਲਣਗੇ, ਅਤੇ ਉਹਨਾਂ ਦੀਆਂ ਵਿਧਵਾਵਾਂ ਉਹਨਾਂ ਲਈ ਨਹੀਂ ਰੋਣਗੀਆਂ।

16ਭਾਵੇਂ ਉਹ ਮਿੱਟੀ ਵਾਂਗ ਚਾਂਦੀ ਦਾ ਢੇਰ ਅਤੇ ਮਿੱਟੀ ਦੇ ਢੇਰ ਵਾਂਗ ਕੱਪੜੇ ਪਾ ਲੈਂਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.