ਅੱਯੋਬ 27

“ਜੀਉਂਦੇ ਪਰਮੇਸ਼ਵਰ ਦੀ ਸਹੁੰ, ਜਿਸ ਨੇ ਮੈਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੈ, ਸਰਵਸ਼ਕਤੀਮਾਨ, ਜਿਸ ਨੇ ਮੇਰੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ ਹੈ,

Job 27:2 (UKJV) As God lives, who has taken away my judgment; and the Almighty, who has vexed my soul;

1ਅਤੇ ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:

2“ਜੀਉਂਦੇ ਪਰਮੇਸ਼ਵਰ ਦੀ ਸਹੁੰ, ਜਿਸ ਨੇ ਮੈਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੈ, ਸਰਵਸ਼ਕਤੀਮਾਨ, ਜਿਸ ਨੇ ਮੇਰੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ ਹੈ,

3ਜਿੰਨਾ ਚਿਰ ਮੇਰੇ ਅੰਦਰ ਪ੍ਰਾਣ ਹਨ, ਮੇਰੇ ਨਾਸਾਂ ਵਿੱਚ ਪਰਮੇਸ਼ਵਰ ਦਾ ਸਾਹ ਹੈ,

4ਮੇਰੇ ਬੁੱਲ੍ਹ ਕੋਈ ਬੁਰਾਈ ਨਹੀਂ ਬੋਲਣਗੇ, ਅਤੇ ਮੇਰੀ ਜੀਭ ਝੂਠ ਨਹੀਂ ਬੋਲੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.