ਅੱਯੋਬ 29

ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:

Job 29:1 (UKJV) Moreover Job continued his parable, and said,

1ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:

2“ਕਾਸ਼ ਮੇਰੇ ਹਲਾਤ ਪ੍ਰਚੀਨ ਮਹੀਨੇ ਜਿਹੇ ਹੁੰਦੇ, ਉਹਨਾਂ ਦਿਨਾਂ ਲਈ ਜਦੋਂ ਪਰਮੇਸ਼ਵਰ ਨੇ ਮੇਰੀ ਨਿਗਰਾਨੀ ਕੀਤੀ ਸੀ,

3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਚਮਕਿਆ ਅਤੇ ਉਹ ਦੇ ਚਾਨਣ ਨਾਲ ਮੈਂ ਹਨੇਰੇ ਵਿੱਚੋਂ ਚੱਲਦਾ ਸੀ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.