ਅੱਯੋਬ 29

“ਕਾਸ਼ ਮੇਰੇ ਹਲਾਤ ਪ੍ਰਚੀਨ ਮਹੀਨੇ ਜਿਹੇ ਹੁੰਦੇ, ਉਹਨਾਂ ਦਿਨਾਂ ਲਈ ਜਦੋਂ ਪਰਮੇਸ਼ਵਰ ਨੇ ਮੇਰੀ ਨਿਗਰਾਨੀ ਕੀਤੀ ਸੀ,

Job 29:2 (UKJV) Oh that I were as in months past, as in the days when God preserved me;

1ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:

2“ਕਾਸ਼ ਮੇਰੇ ਹਲਾਤ ਪ੍ਰਚੀਨ ਮਹੀਨੇ ਜਿਹੇ ਹੁੰਦੇ, ਉਹਨਾਂ ਦਿਨਾਂ ਲਈ ਜਦੋਂ ਪਰਮੇਸ਼ਵਰ ਨੇ ਮੇਰੀ ਨਿਗਰਾਨੀ ਕੀਤੀ ਸੀ,

3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਚਮਕਿਆ ਅਤੇ ਉਹ ਦੇ ਚਾਨਣ ਨਾਲ ਮੈਂ ਹਨੇਰੇ ਵਿੱਚੋਂ ਚੱਲਦਾ ਸੀ!

4ਓਹ, ਉਹਨਾਂ ਦਿਨਾਂ ਲਈ ਜਦੋਂ ਮੈਂ ਆਪਣੇ ਦਿਨਾਂ ਵਿੱਚ ਸੀ, ਜਦੋਂ ਪਰਮੇਸ਼ਵਰ ਦੀ ਗੂੜ੍ਹੀ ਦੋਸਤੀ ਨੇ ਮੇਰੇ ਘਰ ਨੂੰ ਅਸੀਸ ਦਿੱਤੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.