ਅੱਯੋਬ 29

ਓਹ, ਉਹਨਾਂ ਦਿਨਾਂ ਲਈ ਜਦੋਂ ਮੈਂ ਆਪਣੇ ਦਿਨਾਂ ਵਿੱਚ ਸੀ, ਜਦੋਂ ਪਰਮੇਸ਼ਵਰ ਦੀ ਗੂੜ੍ਹੀ ਦੋਸਤੀ ਨੇ ਮੇਰੇ ਘਰ ਨੂੰ ਅਸੀਸ ਦਿੱਤੀ,

Job 29:4 (UKJV) As I was in the days of my youth, when the secret of God was upon my tabernacle;

2“ਕਾਸ਼ ਮੇਰੇ ਹਲਾਤ ਪ੍ਰਚੀਨ ਮਹੀਨੇ ਜਿਹੇ ਹੁੰਦੇ, ਉਹਨਾਂ ਦਿਨਾਂ ਲਈ ਜਦੋਂ ਪਰਮੇਸ਼ਵਰ ਨੇ ਮੇਰੀ ਨਿਗਰਾਨੀ ਕੀਤੀ ਸੀ,

3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਚਮਕਿਆ ਅਤੇ ਉਹ ਦੇ ਚਾਨਣ ਨਾਲ ਮੈਂ ਹਨੇਰੇ ਵਿੱਚੋਂ ਚੱਲਦਾ ਸੀ!

4ਓਹ, ਉਹਨਾਂ ਦਿਨਾਂ ਲਈ ਜਦੋਂ ਮੈਂ ਆਪਣੇ ਦਿਨਾਂ ਵਿੱਚ ਸੀ, ਜਦੋਂ ਪਰਮੇਸ਼ਵਰ ਦੀ ਗੂੜ੍ਹੀ ਦੋਸਤੀ ਨੇ ਮੇਰੇ ਘਰ ਨੂੰ ਅਸੀਸ ਦਿੱਤੀ,

5ਜਦੋਂ ਸਰਵਸ਼ਕਤੀਮਾਨ ਅਜੇ ਵੀ ਮੇਰੇ ਨਾਲ ਸੀ ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ,

6ਜਦੋਂ ਮੇਰਾ ਰਸਤਾ ਮੱਖਣ ਨਾਲ ਭਿੱਜਿਆ ਹੋਇਆ ਸੀ ਅਤੇ ਚੱਟਾਨ ਮੇਰੇ ਲਈ ਜ਼ੈਤੂਨ ਦੇ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.