ਅੱਯੋਬ 29

ਜਦੋਂ ਮੇਰਾ ਰਸਤਾ ਮੱਖਣ ਨਾਲ ਭਿੱਜਿਆ ਹੋਇਆ ਸੀ ਅਤੇ ਚੱਟਾਨ ਮੇਰੇ ਲਈ ਜ਼ੈਤੂਨ ਦੇ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।

Job 29:6 (UKJV) When I washed my steps with butter, and the rock poured me out rivers of oil;

4ਓਹ, ਉਹਨਾਂ ਦਿਨਾਂ ਲਈ ਜਦੋਂ ਮੈਂ ਆਪਣੇ ਦਿਨਾਂ ਵਿੱਚ ਸੀ, ਜਦੋਂ ਪਰਮੇਸ਼ਵਰ ਦੀ ਗੂੜ੍ਹੀ ਦੋਸਤੀ ਨੇ ਮੇਰੇ ਘਰ ਨੂੰ ਅਸੀਸ ਦਿੱਤੀ,

5ਜਦੋਂ ਸਰਵਸ਼ਕਤੀਮਾਨ ਅਜੇ ਵੀ ਮੇਰੇ ਨਾਲ ਸੀ ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ,

6ਜਦੋਂ ਮੇਰਾ ਰਸਤਾ ਮੱਖਣ ਨਾਲ ਭਿੱਜਿਆ ਹੋਇਆ ਸੀ ਅਤੇ ਚੱਟਾਨ ਮੇਰੇ ਲਈ ਜ਼ੈਤੂਨ ਦੇ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।

7“ਜਦੋਂ ਮੈਂ ਸ਼ਹਿਰ ਦੇ ਦਰਵਾਜ਼ੇ ਤੇ ਗਿਆ ਅਤੇ ਲੋਕਾਂ ਵਿੱਚ ਮੈਂ ਆਪਣੀ ਸੀਟ ਤੇ ਬੈਠਦਾ ਸੀ,

8ਨੌਜਵਾਨਾਂ ਨੇ ਮੈਨੂੰ ਦੇਖਿਆ ਅਤੇ ਇੱਕ ਪਾਸੇ ਹੋ ਗਏ ਅਤੇ ਬੁੱਢੇ ਆਪਣੇ ਪੈਰਾਂ ਉੱਤੇ ਉੱਠੇ ਖੜ੍ਹੇ ਹੋ ਜਾਂਦੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.