ਅੱਯੋਬ 29

ਜਦੋਂ ਮੈਂ ਉਹਨਾਂ ਉੱਤੇ ਮੁਸਕਰਾਇਆ, ਤਾਂ ਉਹਨਾਂ ਨੇ ਇਸ ਉੱਤੇ ਸ਼ਾਇਦ ਹੀ ਵਿਸ਼ਵਾਸ ਕੀਤਾ; ਮੇਰੇ ਚਿਹਰੇ ਦੀ ਰੋਸ਼ਨੀ ਉਹਨਾਂ ਲਈ ਕੀਮਤੀ ਸੀ।

Job 29:24 (UKJV) If I laughed on them, they believed it not; and the light of my countenance they cast not down.

22ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ; ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।

23ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਆਖਰੀ ਮੀਂਹ ਲਈ।

24ਜਦੋਂ ਮੈਂ ਉਹਨਾਂ ਉੱਤੇ ਮੁਸਕਰਾਇਆ, ਤਾਂ ਉਹਨਾਂ ਨੇ ਇਸ ਉੱਤੇ ਸ਼ਾਇਦ ਹੀ ਵਿਸ਼ਵਾਸ ਕੀਤਾ; ਮੇਰੇ ਚਿਹਰੇ ਦੀ ਰੋਸ਼ਨੀ ਉਹਨਾਂ ਲਈ ਕੀਮਤੀ ਸੀ।

25ਮੈਂ ਉਹਨਾਂ ਲਈ ਰਸਤਾ ਚੁਣਿਆ ਅਤੇ ਉਹਨਾਂ ਦੇ ਮੁਖੀ ਵਜੋਂ ਬੈਠ ਗਿਆ; ਮੈਂ ਉਸ ਦੀਆਂ ਫ਼ੌਜਾਂ ਵਿੱਚ ਇੱਕ ਰਾਜੇ ਵਾਂਗ ਰਹਿੰਦਾ ਸੀ; ਮੈਂ ਉਸ ਵਰਗਾ ਸੀ ਜੋ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.