ਅੱਯੋਬ 29

ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ; ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।

Job 29:22 (UKJV) After my words they spoke not again; and my speech dropped upon them.

20ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ; ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’

21“ਲੋਕ ਉਮੀਦ ਨਾਲ ਮੇਰੀ ਸੁਣਦੇ, ਚੁੱਪ ਕਰਕੇ ਮੇਰੀ ਸਲਾਹ ਦੀ ਉਡੀਕ ਕਰਦੇ ਸਨ।

22ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ; ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।

23ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਆਖਰੀ ਮੀਂਹ ਲਈ।

24ਜਦੋਂ ਮੈਂ ਉਹਨਾਂ ਉੱਤੇ ਮੁਸਕਰਾਇਆ, ਤਾਂ ਉਹਨਾਂ ਨੇ ਇਸ ਉੱਤੇ ਸ਼ਾਇਦ ਹੀ ਵਿਸ਼ਵਾਸ ਕੀਤਾ; ਮੇਰੇ ਚਿਹਰੇ ਦੀ ਰੋਸ਼ਨੀ ਉਹਨਾਂ ਲਈ ਕੀਮਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.