1ਇਸ ਤੋਂ ਬਾਅਦ ਅੱਯੋਬ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਆਪਣੇ ਜਨਮ ਦੇ ਦਿਨ ਨੂੰ ਸਰਾਪ ਦਿੱਤਾ।
2ਅੱਯੋਬ ਨੇ ਆਖਿਆ,
3“ਮੇਰੇ ਜਨਮ ਦਾ ਦਿਨ ਨਾਸ ਹੋਵੇ, ਅਤੇ ਉਹ ਰਾਤ ਜਦੋਂ ਕਿਹਾ ਗਿਆ, ‘ਇੱਕ ਮੁੰਡਾ ਗਰਭ ਵਿੱਚ ਪਿਆ ਹੈ!’
ਇਸ ਤੋਂ ਬਾਅਦ ਅੱਯੋਬ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਆਪਣੇ ਜਨਮ ਦੇ ਦਿਨ ਨੂੰ ਸਰਾਪ ਦਿੱਤਾ।
Job 3:1 (UKJV) After this opened Job his mouth, and cursed his day.
1ਇਸ ਤੋਂ ਬਾਅਦ ਅੱਯੋਬ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਆਪਣੇ ਜਨਮ ਦੇ ਦਿਨ ਨੂੰ ਸਰਾਪ ਦਿੱਤਾ।
2ਅੱਯੋਬ ਨੇ ਆਖਿਆ,
3“ਮੇਰੇ ਜਨਮ ਦਾ ਦਿਨ ਨਾਸ ਹੋਵੇ, ਅਤੇ ਉਹ ਰਾਤ ਜਦੋਂ ਕਿਹਾ ਗਿਆ, ‘ਇੱਕ ਮੁੰਡਾ ਗਰਭ ਵਿੱਚ ਪਿਆ ਹੈ!’
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.