ਅੱਯੋਬ 2

ਤਦ ਉਹ ਸੱਤ ਦਿਨ ਅਤੇ ਸੱਤ ਰਾਤਾਂ ਉਸਦੇ ਨਾਲ ਜ਼ਮੀਨ ਉੱਤੇ ਬੈਠੇ ਰਹੇ। ਕਿਸੇ ਨੇ ਵੀ ਉਸਨੂੰ ਇੱਕ ਸ਼ਬਦ ਨਹੀਂ ਕਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸਦਾ ਦੁੱਖ ਕਿੰਨਾ ਵੱਡਾ ਸੀ।

Job 2:13 (UKJV) So they sat down with him upon the ground seven days and seven nights, and none spoke a word unto him: for they saw that his grief was very great.

11ਜਦੋਂ ਅੱਯੋਬ ਦੇ ਤਿੰਨ ਮਿੱਤਰਾਂ, ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਸ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪਣੇ ਘਰਾਂ ਤੋਂ ਚਲ ਪਏ ਅਤੇ ਇੱਕਠੇ ਹੋ ਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਨੂੰ ਦਿਲਾਸਾ ਦੇਣ ਦਾ ਇਕਰਾਰ ਕੀਤਾ।

12ਜਦੋਂ ਉਹਨਾਂ ਨੇ ਉਸਨੂੰ ਦੂਰੋਂ ਦੇਖਿਆ, ਤਾਂ ਉਸਨੂੰ ਪਛਾਣ ਨਾ ਸਕੇ; ਉਹ ਉੱਚੀ-ਉੱਚੀ ਰੋਣ ਲੱਗੇ, ਅਤੇ ਉਹਨਾਂ ਨੇ ਦੁੱਖ ਵਿੱਚ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾਈ।

13ਤਦ ਉਹ ਸੱਤ ਦਿਨ ਅਤੇ ਸੱਤ ਰਾਤਾਂ ਉਸਦੇ ਨਾਲ ਜ਼ਮੀਨ ਉੱਤੇ ਬੈਠੇ ਰਹੇ। ਕਿਸੇ ਨੇ ਵੀ ਉਸਨੂੰ ਇੱਕ ਸ਼ਬਦ ਨਹੀਂ ਕਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸਦਾ ਦੁੱਖ ਕਿੰਨਾ ਵੱਡਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.