ਅੱਯੋਬ 3

ਕਿਉਂਕਿ ਇਸ ਨੇ ਮੇਰੀਆਂ ਅੱਖਾਂ ਨੂੰ ਮੁਸੀਬਤਾਂ ਤੋਂ ਲੁਕਾਉਣ ਲਈ ਮੇਰੇ ਲਈ ਕੁੱਖ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਨ।

Job 3:10 (UKJV) Because it shut not up the doors of my mother's womb, nor hid sorrow from mine eyes.

8ਜਿਹੜੇ ਦਿਨਾਂ ਨੂੰ ਸਰਾਪ ਦਿੰਦੇ ਹਨ ਉਹ ਉਸ ਦਿਨ ਨੂੰ ਸਰਾਪ ਦੇਣ, ਉਹ ਜਿਹੜੇ ਲਿਵਯਾਥਾਨ ਨੂੰ ਜਗਾਉਣ ਲਈ ਤਿਆਰ ਹਨ।

9ਸਵੇਰ ਦੇ ਤਾਰੇ ਹਨੇਰੇ ਹੋ ਜਾਣ; ਇਹ ਵਿਅਰਥ ਦਿਨ ਦੇ ਪ੍ਰਕਾਸ਼ ਦੀ ਉਡੀਕ ਕਰਨ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਨਾ ਵੇਖਣ,

10ਕਿਉਂਕਿ ਇਸ ਨੇ ਮੇਰੀਆਂ ਅੱਖਾਂ ਨੂੰ ਮੁਸੀਬਤਾਂ ਤੋਂ ਲੁਕਾਉਣ ਲਈ ਮੇਰੇ ਲਈ ਕੁੱਖ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਨ।

11“ਮੈਂ ਜੰਮਦਿਆਂ ਹੀ ਨਾਸ ਕਿਉਂ ਨਹੀਂ ਹੋਇਆ, ਅਤੇ ਕੁੱਖ ਤੋਂ ਨਿਕੱਲਦੇ ਹੀ ਕਿਉਂ ਨਹੀਂ ਮਰਿਆ?

12ਮੈਨੂੰ ਲੈਣ ਲਈ ਗੋਡੇ ਕਿਉਂ ਸਨ ਅਤੇ ਛਾਤੀਆਂ ਕਿਉਂ ਸਨ ਕਿ ਮੈਂ ਦੁੱਧ ਚੁੰਘ ਸਕਿਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.