ਅੱਯੋਬ 3

ਸਵੇਰ ਦੇ ਤਾਰੇ ਹਨੇਰੇ ਹੋ ਜਾਣ; ਇਹ ਵਿਅਰਥ ਦਿਨ ਦੇ ਪ੍ਰਕਾਸ਼ ਦੀ ਉਡੀਕ ਕਰਨ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਨਾ ਵੇਖਣ,

Job 3:9 (UKJV) Let the stars of the twilight thereof be dark; let it look for light, but have none; neither let it see the dawning of the day:

7ਉਹ ਰਾਤ ਬੰਜਰ ਹੋਵੇ; ਇਸ ਵਿੱਚ ਖੁਸ਼ੀ ਦੀ ਕੋਈ ਚੀਕ ਸੁਣਾਈ ਨਾ ਦਿੱਤੀ ਜਾਵੇ।

8ਜਿਹੜੇ ਦਿਨਾਂ ਨੂੰ ਸਰਾਪ ਦਿੰਦੇ ਹਨ ਉਹ ਉਸ ਦਿਨ ਨੂੰ ਸਰਾਪ ਦੇਣ, ਉਹ ਜਿਹੜੇ ਲਿਵਯਾਥਾਨ ਨੂੰ ਜਗਾਉਣ ਲਈ ਤਿਆਰ ਹਨ।

9ਸਵੇਰ ਦੇ ਤਾਰੇ ਹਨੇਰੇ ਹੋ ਜਾਣ; ਇਹ ਵਿਅਰਥ ਦਿਨ ਦੇ ਪ੍ਰਕਾਸ਼ ਦੀ ਉਡੀਕ ਕਰਨ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਨਾ ਵੇਖਣ,

10ਕਿਉਂਕਿ ਇਸ ਨੇ ਮੇਰੀਆਂ ਅੱਖਾਂ ਨੂੰ ਮੁਸੀਬਤਾਂ ਤੋਂ ਲੁਕਾਉਣ ਲਈ ਮੇਰੇ ਲਈ ਕੁੱਖ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਨ।

11“ਮੈਂ ਜੰਮਦਿਆਂ ਹੀ ਨਾਸ ਕਿਉਂ ਨਹੀਂ ਹੋਇਆ, ਅਤੇ ਕੁੱਖ ਤੋਂ ਨਿਕੱਲਦੇ ਹੀ ਕਿਉਂ ਨਹੀਂ ਮਰਿਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.