ਅੱਯੋਬ 3

ਉਹਨਾਂ ਲਈ ਜਿਹੜੇ ਮੌਤ ਦੀ ਤਾਂਘ ਰੱਖਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਲੁਕੇ ਹੋਏ ਖ਼ਜ਼ਾਨੇ ਨਾਲੋਂ ਵੱਧ ਇਸ ਨੂੰ ਭਾਲਦੇ ਹਨ,

Job 3:21 (UKJV) Which long for death, but it comes not; and dig for it more than for hid treasures;

19ਛੋਟੇ ਅਤੇ ਵੱਡੇ ਉੱਥੇ ਹਨ, ਅਤੇ ਗੁਲਾਮ ਆਪਣੇ ਮਾਲਕਾਂ ਤੋਂ ਅਜ਼ਾਦ ਹੋ ਗਏ ਹਨ।

20“ਦੁੱਖੀਆਂ ਨੂੰ ਰੋਸ਼ਨੀ, ਅਤੇ ਕੌੜੀ ਰੂਹ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ,

21ਉਹਨਾਂ ਲਈ ਜਿਹੜੇ ਮੌਤ ਦੀ ਤਾਂਘ ਰੱਖਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਲੁਕੇ ਹੋਏ ਖ਼ਜ਼ਾਨੇ ਨਾਲੋਂ ਵੱਧ ਇਸ ਨੂੰ ਭਾਲਦੇ ਹਨ,

22ਜੋ ਅਨੰਦ ਨਾਲ ਭਰੇ ਹੋਏ ਹਨ ਅਤੇ ਜਦੋਂ ਉਹ ਕਬਰ ਤੇ ਪਹੁੰਚਦੇ ਹਨ ਤਾਂ ਅਨੰਦ ਕਰਦੇ ਹਨ?

23ਉਸ ਮਨੁੱਖ ਨੂੰ ਜੀਵਨ ਕਿਉਂ ਦਿੱਤਾ ਗਿਆ ਹੈ, ਜਿਸ ਦਾ ਰਾਹ ਲੁਕਿਆ ਹੋਇਆ ਹੈ, ਜਿਸ ਦੇ ਦੁਆਲੇ ਪਰਮੇਸ਼ਵਰ ਨੇ ਵਾੜ ਲਗਾਈ ਹੋਈ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.