ਅੱਯੋਬ 30

ਉਹਨਾਂ ਨੂੰ ਮਨੁੱਖੀ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਲਾਉਂਦੇ ਜਿਵੇਂ ਉਹ ਚੋਰ ਹੋਣ।

Job 30:5 (UKJV) They were driven forth from among men, (they cried after them as after a thief;)

3ਥੁੜ ਅਤੇ ਭੁੱਖ ਤੋਂ ਤੰਗ, ਉਹ ਸੁੰਨਸਾਨ ਜ਼ਮੀਨ ਰਾਤ ਨੂੰ ਉਜਾੜ ਜ਼ਮੀਨਾਂ ਵਿੱਚ ਘੁੰਮਦੇ ਹਨ।

4ਉਹ ਝਾੜੀਆਂ ਵਿਚੋਂ ਪੌਦੇ ਤੋੜਦੇ ਕੇ ਖਾਦੇਂ ਸਨ, ਅਤੇ ਝਾੜੂ ਦੀਆਂ ਝੜ੍ਹਾਂ ਉਹਨਾਂ ਦਾ ਭੋਜਨ ਹੈ।

5ਉਹਨਾਂ ਨੂੰ ਮਨੁੱਖੀ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਲਾਉਂਦੇ ਜਿਵੇਂ ਉਹ ਚੋਰ ਹੋਣ।

6ਉਹ ਸੁੱਕੀ ਨਦੀ ਦੇ ਬਿਸਤਰਿਆਂ ਵਿੱਚ, ਚੱਟਾਨਾਂ ਦੇ ਵਿਚਕਾਰ ਅਤੇ ਜ਼ਮੀਨ ਦੀਆਂ ਖੁੱਡਾਂ ਵਿੱਚ ਰਹਿਣ ਲਈ ਮਜਬੂਰ ਸਨ।

7ਉਹ ਝਾੜੀਆਂ ਵਿੱਚ ਹੀਂਗਦੇ ਹਨ ਅਤੇ ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.