1“ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।
2ਕਿਉਂ ਜੋ ਉੱਪਰਲੇ ਪਰਮੇਸ਼ਵਰ ਤੋਂ ਸਾਡੀ ਬਹੁਤਾਤ ਕੀ ਹੈ, ਸਰਵਸ਼ਕਤੀਮਾਨ ਤੋਂ ਸਾਡੀ ਵਿਰਾਸਤ?
3ਕੀ ਇਹ ਦੁਸ਼ਟਾਂ ਲਈ ਤਬਾਹੀ ਨਹੀਂ ਹੈ, ਉਹਨਾਂ ਲਈ ਜੋ ਬੁਰਾਈ ਕਰਦੇ ਹਨ?
“ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।
Job 31:1 (UKJV) I made a covenant with mine eyes; why then should I think upon a maid?
1“ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।
2ਕਿਉਂ ਜੋ ਉੱਪਰਲੇ ਪਰਮੇਸ਼ਵਰ ਤੋਂ ਸਾਡੀ ਬਹੁਤਾਤ ਕੀ ਹੈ, ਸਰਵਸ਼ਕਤੀਮਾਨ ਤੋਂ ਸਾਡੀ ਵਿਰਾਸਤ?
3ਕੀ ਇਹ ਦੁਸ਼ਟਾਂ ਲਈ ਤਬਾਹੀ ਨਹੀਂ ਹੈ, ਉਹਨਾਂ ਲਈ ਜੋ ਬੁਰਾਈ ਕਰਦੇ ਹਨ?
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.