1“ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।
2ਕਿਉਂ ਜੋ ਉੱਪਰਲੇ ਪਰਮੇਸ਼ਵਰ ਤੋਂ ਸਾਡੀ ਬਹੁਤਾਤ ਕੀ ਹੈ, ਸਰਵਸ਼ਕਤੀਮਾਨ ਤੋਂ ਸਾਡੀ ਵਿਰਾਸਤ?
3ਕੀ ਇਹ ਦੁਸ਼ਟਾਂ ਲਈ ਤਬਾਹੀ ਨਹੀਂ ਹੈ, ਉਹਨਾਂ ਲਈ ਜੋ ਬੁਰਾਈ ਕਰਦੇ ਹਨ?
4ਕੀ ਉਹ ਮੇਰੇ ਰਾਹਾਂ ਨੂੰ ਨਹੀਂ ਵੇਖਦਾ ਅਤੇ ਮੇਰੇ ਹਰ ਕਦਮ ਨੂੰ ਨਹੀਂ ਗਿਣਦਾ?