ਅੱਯੋਬ 31

ਅਤੇ ਉਹਨਾਂ ਦੇ ਦਿਲਾਂ ਨੇ ਮੈਨੂੰ ਅਸੀਸ ਨਹੀਂ ਦਿੱਤੀ ਕਿਉਂਕਿ ਮੇਰੀਆਂ ਭੇਡਾਂ ਦੇ ਉੱਨ ਦੇ ਕੱਪੜੇ ਨਾਲ ਉਹਨਾਂ ਨੂੰ ਸੇਕਿਆ ਗਿਆ,

Job 31:20 (UKJV) If his loins have not blessed me, and if he were not warmed with the fleece of my sheep;

18ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ, ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,

19ਜੇ ਮੈਂ ਕਿਸੇ ਨੂੰ ਕੱਪੜਿਆਂ ਦੀ ਘਾਟ ਕਾਰਨ ਜਾਂ ਲੋੜਵੰਦ ਨੂੰ ਕੱਪੜਿਆਂ ਤੋਂ ਬਿਨਾਂ ਮਰਦੇ ਦੇਖਿਆ ਹੋਵੇ,

20ਅਤੇ ਉਹਨਾਂ ਦੇ ਦਿਲਾਂ ਨੇ ਮੈਨੂੰ ਅਸੀਸ ਨਹੀਂ ਦਿੱਤੀ ਕਿਉਂਕਿ ਮੇਰੀਆਂ ਭੇਡਾਂ ਦੇ ਉੱਨ ਦੇ ਕੱਪੜੇ ਨਾਲ ਉਹਨਾਂ ਨੂੰ ਸੇਕਿਆ ਗਿਆ,

21ਜੇ ਮੈਂ ਅਨਾਥਾਂ ਦੇ ਵਿਰੁੱਧ ਹੱਥ ਉਠਾਇਆ ਹੋਵੇ, ਇਹ ਜਾਣ ਕੇ ਕਿ ਅਦਾਲਤ ਵਿੱਚ ਮੇਰਾ ਪ੍ਰਭਾਵ ਸੀ,

22ਫੇਰ ਮੇਰੀ ਬਾਂਹ ਮੋਢੇ ਤੋਂ ਡਿੱਗ ਜਾਵੇ, ਜੋੜ ਤੋਂ ਟੁੱਟ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.