ਅੱਯੋਬ 31

ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ, ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,

Job 31:18 (UKJV) (For from my youth he was brought up with me, as with a father, and I have guided her from my mother's womb;)

16“ਜੇ ਮੈਂ ਗਰੀਬਾਂ ਦੀਆਂ ਇੱਛਾਵਾਂ ਤੋਂ ਇਨਕਾਰ ਕੀਤਾ ਹੈ ਜਾਂ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਗਈਆਂ ਹੋਣ,

17ਜਾਂ ਮੈਂ ਆਪਣੀ ਰੋਟੀ ਆਪਣੇ ਕੋਲ ਰੱਖੀ ਹੋਵੇ, ਅਤੇ ਅਨਾਥਾਂ ਨਾਲ ਸਾਂਝੀ ਨਾ ਕੀਤੀ ਹੋਵੇ,

18ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ, ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,

19ਜੇ ਮੈਂ ਕਿਸੇ ਨੂੰ ਕੱਪੜਿਆਂ ਦੀ ਘਾਟ ਕਾਰਨ ਜਾਂ ਲੋੜਵੰਦ ਨੂੰ ਕੱਪੜਿਆਂ ਤੋਂ ਬਿਨਾਂ ਮਰਦੇ ਦੇਖਿਆ ਹੋਵੇ,

20ਅਤੇ ਉਹਨਾਂ ਦੇ ਦਿਲਾਂ ਨੇ ਮੈਨੂੰ ਅਸੀਸ ਨਹੀਂ ਦਿੱਤੀ ਕਿਉਂਕਿ ਮੇਰੀਆਂ ਭੇਡਾਂ ਦੇ ਉੱਨ ਦੇ ਕੱਪੜੇ ਨਾਲ ਉਹਨਾਂ ਨੂੰ ਸੇਕਿਆ ਗਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.