ਅੱਯੋਬ 31

ਜੇਕਰ ਮੈਂ ਆਪਣੀ ਵੱਡੀ ਦੌਲਤ ਉੱਤੇ ਅਨੰਦ ਹੋਇਆ ਹਾਂ, ਉਹ ਕਿਸਮਤ ਜੋ ਮੇਰੇ ਹੱਥਾਂ ਨੇ ਪ੍ਰਾਪਤ ਕੀਤੀ ਸੀ,

Job 31:25 (UKJV) If I rejoice because my wealth was great, and because mine hand had got much;

23ਕਿਉਂ ਜੋ ਮੈਂ ਪਰਮੇਸ਼ਵਰ ਦੇ ਵਿਨਾਸ਼ ਤੋਂ ਡਰਦਾ ਸੀ, ਅਤੇ ਉਹ ਦੇ ਪਰਤਾਪ ਦੇ ਡਰ ਤੋਂ ਮੈਂ ਇਹੋ ਜਿਹੇ ਕੰਮ ਨਾ ਕਰ ਸਕਦਾ ਸੀ।

24“ਜੇ ਮੈਂ ਸੋਨੇ ਉੱਤੇ ਭਰੋਸਾ ਰੱਖਿਆ ਹੈ ਜਾਂ ਸ਼ੁੱਧ ਸੋਨੇ ਨੂੰ ਕਿਹਾ ਹੈ, ‘ਤੂੰ ਮੇਰੀ ਸੁਰੱਖਿਆ ਹੈ,’

25ਜੇਕਰ ਮੈਂ ਆਪਣੀ ਵੱਡੀ ਦੌਲਤ ਉੱਤੇ ਅਨੰਦ ਹੋਇਆ ਹਾਂ, ਉਹ ਕਿਸਮਤ ਜੋ ਮੇਰੇ ਹੱਥਾਂ ਨੇ ਪ੍ਰਾਪਤ ਕੀਤੀ ਸੀ,

26ਜੇਕਰ ਮੈਂ ਸੂਰਜ ਨੂੰ ਆਪਣੀ ਚਮਕ ਵਿੱਚ ਜਾਂ ਚੰਦਰਮਾ ਨੂੰ ਆਪਣੀ ਚਮਕ ਵਿੱਚ ਦੇਖਿਆ ਹੈ,

27ਤਾਂ ਜੋ ਮੇਰਾ ਦਿਲ ਗੁਪਤ ਰੂਪ ਵਿੱਚ ਭਰਮਾਇਆ ਗਿਆ ਹੁੰਦਾ ਅਤੇ ਮੇਰੇ ਹੱਥ ਨੇ ਉਹਨਾਂ ਨੂੰ ਚੁੰਮਣ ਦੀ ਸ਼ਰਧਾਂਜਲੀ ਦਿੱਤੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.