ਅੱਯੋਬ 31

ਕਿਉਂ ਜੋ ਮੈਂ ਪਰਮੇਸ਼ਵਰ ਦੇ ਵਿਨਾਸ਼ ਤੋਂ ਡਰਦਾ ਸੀ, ਅਤੇ ਉਹ ਦੇ ਪਰਤਾਪ ਦੇ ਡਰ ਤੋਂ ਮੈਂ ਇਹੋ ਜਿਹੇ ਕੰਮ ਨਾ ਕਰ ਸਕਦਾ ਸੀ।

Job 31:23 (UKJV) For destruction from God was a terror to me, and by reason of his highness I could not endure.

21ਜੇ ਮੈਂ ਅਨਾਥਾਂ ਦੇ ਵਿਰੁੱਧ ਹੱਥ ਉਠਾਇਆ ਹੋਵੇ, ਇਹ ਜਾਣ ਕੇ ਕਿ ਅਦਾਲਤ ਵਿੱਚ ਮੇਰਾ ਪ੍ਰਭਾਵ ਸੀ,

22ਫੇਰ ਮੇਰੀ ਬਾਂਹ ਮੋਢੇ ਤੋਂ ਡਿੱਗ ਜਾਵੇ, ਜੋੜ ਤੋਂ ਟੁੱਟ ਜਾਵੇ।

23ਕਿਉਂ ਜੋ ਮੈਂ ਪਰਮੇਸ਼ਵਰ ਦੇ ਵਿਨਾਸ਼ ਤੋਂ ਡਰਦਾ ਸੀ, ਅਤੇ ਉਹ ਦੇ ਪਰਤਾਪ ਦੇ ਡਰ ਤੋਂ ਮੈਂ ਇਹੋ ਜਿਹੇ ਕੰਮ ਨਾ ਕਰ ਸਕਦਾ ਸੀ।

24“ਜੇ ਮੈਂ ਸੋਨੇ ਉੱਤੇ ਭਰੋਸਾ ਰੱਖਿਆ ਹੈ ਜਾਂ ਸ਼ੁੱਧ ਸੋਨੇ ਨੂੰ ਕਿਹਾ ਹੈ, ‘ਤੂੰ ਮੇਰੀ ਸੁਰੱਖਿਆ ਹੈ,’

25ਜੇਕਰ ਮੈਂ ਆਪਣੀ ਵੱਡੀ ਦੌਲਤ ਉੱਤੇ ਅਨੰਦ ਹੋਇਆ ਹਾਂ, ਉਹ ਕਿਸਮਤ ਜੋ ਮੇਰੇ ਹੱਥਾਂ ਨੇ ਪ੍ਰਾਪਤ ਕੀਤੀ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.