ਅੱਯੋਬ 31

ਫਿਰ ਇਹ ਵੀ ਨਿਆਂ ਕੀਤੇ ਜਾਣ ਵਾਲੇ ਪਾਪ ਹੋਣਗੇ, ਕਿਉਂਕਿ ਮੈਂ ਉੱਚੀ ਥਾਂ ਉੱਤੇ ਪਰਮੇਸ਼ਵਰ ਨਾਲ ਬੇਵਫ਼ਾ ਹੁੰਦਾ।

Job 31:28 (UKJV) This also were an iniquity to be punished by the judge: for I should have denied the God that is above.

26ਜੇਕਰ ਮੈਂ ਸੂਰਜ ਨੂੰ ਆਪਣੀ ਚਮਕ ਵਿੱਚ ਜਾਂ ਚੰਦਰਮਾ ਨੂੰ ਆਪਣੀ ਚਮਕ ਵਿੱਚ ਦੇਖਿਆ ਹੈ,

27ਤਾਂ ਜੋ ਮੇਰਾ ਦਿਲ ਗੁਪਤ ਰੂਪ ਵਿੱਚ ਭਰਮਾਇਆ ਗਿਆ ਹੁੰਦਾ ਅਤੇ ਮੇਰੇ ਹੱਥ ਨੇ ਉਹਨਾਂ ਨੂੰ ਚੁੰਮਣ ਦੀ ਸ਼ਰਧਾਂਜਲੀ ਦਿੱਤੀ,

28ਫਿਰ ਇਹ ਵੀ ਨਿਆਂ ਕੀਤੇ ਜਾਣ ਵਾਲੇ ਪਾਪ ਹੋਣਗੇ, ਕਿਉਂਕਿ ਮੈਂ ਉੱਚੀ ਥਾਂ ਉੱਤੇ ਪਰਮੇਸ਼ਵਰ ਨਾਲ ਬੇਵਫ਼ਾ ਹੁੰਦਾ।

29“ਜੇ ਮੈਂ ਆਪਣੇ ਦੁਸ਼ਮਣ ਦੀ ਬਦਕਿਸਮਤੀ ਤੇ ਖੁਸ਼ ਹੋਇਆ ਹੁੰਦਾ ਜਾਂ ਉਸ ਉੱਤੇ ਪਈ ਮੁਸੀਬਤ ਤੇ ਖੁਸ਼ ਹੋਇਆ ਹੁੰਦਾ,

30ਮੈਂ ਆਪਣੇ ਮੂੰਹ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿਰੁੱਧ ਸਰਾਪ ਦੇ ਕੇ ਆਪਣੇ ਮੂੰਹ ਨੂੰ ਪਾਪ ਕਰਨ ਦੀ ਇਜਾਜ਼ਤ ਨਹੀਂ ਦਿੱਤੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.