19ਅੰਦਰੋਂ ਮੇਰਾ ਮਨ ਉਸ ਦਾਖ਼ਰਸ ਵਰਗਾ ਹੈ, ਨਵੀਂ ਮਸ਼ਕ ਵਾਂਗ ਫਟਣ ਲਈ ਤਿਆਰ ਹੋਵੇ।
20ਮੈਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਮੈਨੂੰ ਅਰਾਮ ਮਿਲੇ; ਮੈਨੂੰ ਆਪਣੇ ਬੁੱਲ੍ਹ ਖੋਲ੍ਹਣੇ ਚਾਹੀਦੇ ਹਨ ਅਤੇ ਜਵਾਬ ਦੇਣਾ ਚਾਹੀਦਾ ਹੈ।
21ਮੈਂ ਕੋਈ ਪੱਖਪਾਤ ਨਹੀਂ ਕਰਾਂਗਾ, ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਾਂਗਾ;
22ਕਿਉਂਕਿ ਜੇ ਮੈਂ ਚਾਪਲੂਸੀ ਕਰਨ ਵਿੱਚ ਨਿਪੁੰਨ ਹੁੰਦਾ, ਮੇਰਾ ਸਿਰਜਣਹਾਰ ਮੈਨੂੰ ਜਲਦੀ ਹੀ ਲੈ ਜਾਵੇਗਾ।