ਅੱਯੋਬ 32

ਮੈਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਮੈਨੂੰ ਅਰਾਮ ਮਿਲੇ; ਮੈਨੂੰ ਆਪਣੇ ਬੁੱਲ੍ਹ ਖੋਲ੍ਹਣੇ ਚਾਹੀਦੇ ਹਨ ਅਤੇ ਜਵਾਬ ਦੇਣਾ ਚਾਹੀਦਾ ਹੈ।

Job 32:20 (UKJV) I will speak, that I may be refreshed: I will open my lips and answer.

18ਕਿਉਂਕਿ ਮੈਂ ਸ਼ਬਦਾਂ ਨਾਲ ਭਰਪੂਰ ਹਾਂ, ਅਤੇ ਮੇਰੇ ਅੰਦਰ ਦੀ ਆਤਮਾ ਮੈਨੂੰ ਮਜਬੂਰ ਕਰਦੀ ਹੈ;

19ਅੰਦਰੋਂ ਮੇਰਾ ਮਨ ਉਸ ਦਾਖ਼ਰਸ ਵਰਗਾ ਹੈ, ਨਵੀਂ ਮਸ਼ਕ ਵਾਂਗ ਫਟਣ ਲਈ ਤਿਆਰ ਹੋਵੇ।

20ਮੈਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਮੈਨੂੰ ਅਰਾਮ ਮਿਲੇ; ਮੈਨੂੰ ਆਪਣੇ ਬੁੱਲ੍ਹ ਖੋਲ੍ਹਣੇ ਚਾਹੀਦੇ ਹਨ ਅਤੇ ਜਵਾਬ ਦੇਣਾ ਚਾਹੀਦਾ ਹੈ।

21ਮੈਂ ਕੋਈ ਪੱਖਪਾਤ ਨਹੀਂ ਕਰਾਂਗਾ, ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਾਂਗਾ;

22ਕਿਉਂਕਿ ਜੇ ਮੈਂ ਚਾਪਲੂਸੀ ਕਰਨ ਵਿੱਚ ਨਿਪੁੰਨ ਹੁੰਦਾ, ਮੇਰਾ ਸਿਰਜਣਹਾਰ ਮੈਨੂੰ ਜਲਦੀ ਹੀ ਲੈ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.