ਅੱਯੋਬ 32

ਕਿਉਂਕਿ ਜੇ ਮੈਂ ਚਾਪਲੂਸੀ ਕਰਨ ਵਿੱਚ ਨਿਪੁੰਨ ਹੁੰਦਾ, ਮੇਰਾ ਸਿਰਜਣਹਾਰ ਮੈਨੂੰ ਜਲਦੀ ਹੀ ਲੈ ਜਾਵੇਗਾ।

Job 32:22 (UKJV) For I know not to give flattering titles; in so doing my maker would soon take me away.

20ਮੈਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਮੈਨੂੰ ਅਰਾਮ ਮਿਲੇ; ਮੈਨੂੰ ਆਪਣੇ ਬੁੱਲ੍ਹ ਖੋਲ੍ਹਣੇ ਚਾਹੀਦੇ ਹਨ ਅਤੇ ਜਵਾਬ ਦੇਣਾ ਚਾਹੀਦਾ ਹੈ।

21ਮੈਂ ਕੋਈ ਪੱਖਪਾਤ ਨਹੀਂ ਕਰਾਂਗਾ, ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਾਂਗਾ;

22ਕਿਉਂਕਿ ਜੇ ਮੈਂ ਚਾਪਲੂਸੀ ਕਰਨ ਵਿੱਚ ਨਿਪੁੰਨ ਹੁੰਦਾ, ਮੇਰਾ ਸਿਰਜਣਹਾਰ ਮੈਨੂੰ ਜਲਦੀ ਹੀ ਲੈ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.