30ਉਹਨਾਂ ਨੂੰ ਕਬਰ ਤੋਂ ਬਚਾਵੇ, ਤਾਂ ਜੋ ਜੀਵਨ ਦਾ ਚਾਨਣ ਉਹਨਾਂ ਉੱਤੇ ਚਮਕੇ।
31“ਅੱਯੋਬ, ਧਿਆਨ ਦੇ ਅਤੇ ਮੇਰੀ ਗੱਲ ਸੁਣ। ਚੁੱਪ ਰਹੋ, ਮੈਂ ਬੋਲਾਂਗਾ।
32ਜੇ ਤੂੰ ਕੁਝ ਕਹਿਣਾ ਹੈ, ਤਾਂ ਮੈਨੂੰ ਜਵਾਬ ਦੇ; ਬੋਲ, ਕਿਉਂਕਿ ਮੈਂ ਤੁਹਾਨੂੰ ਨਿਰਦੋਸ਼ ਸਾਬਤ ਕਰਨਾ ਚਾਹੁੰਦਾ ਹਾਂ।
33ਪਰ ਜੇ ਨਹੀਂ, ਤਾਂ ਮੇਰੀ ਗੱਲ ਸੁਣ; ਚੁੱਪ ਕਰ, ਮੈਂ ਤੈਨੂੰ ਬੁੱਧ ਸਿਖਾਵਾਂਗਾ।”