ਅੱਯੋਬ 34

ਜੋ ਮੈਂ ਨਹੀਂ ਸਮਝ ਸਕਦਾ ਤੂੰ ਮੈਨੂੰ ਉਹ ਸਿਖਾ; ਜੇ ਮੈਂ ਗਲਤ ਕੀਤਾ ਹੈ, ਤਾਂ ਮੈਂ ਅਜਿਹਾ ਦੁਬਾਰਾ ਨਹੀਂ ਕਰਾਂਗਾ।’

Job 34:32 (UKJV) That which I see not teach you me: if I have done iniquity, I will do no more.

30ਅਧਰਮੀ ਨੂੰ ਰਾਜ ਕਰਨ ਤੋਂ, ਲੋਕਾਂ ਲਈ ਫੰਦੇ ਪਾਉਣ ਤੋਂ।

31“ਫ਼ਰਜ਼ ਕਰੋ ਕਿ ਕੋਈ ਵਿਅਕਤੀ ਪਰਮੇਸ਼ਵਰ ਨੂੰ ਆਖਦਾ ਹੈ, ‘ਮੈਂ ਦੋਸ਼ੀ ਹਾਂ ਪਰ ਹੁਣ ਮੈਂ ਕੋਈ ਅਪਰਾਧ ਨਹੀਂ ਕਰਾਂਗਾ।

32ਜੋ ਮੈਂ ਨਹੀਂ ਸਮਝ ਸਕਦਾ ਤੂੰ ਮੈਨੂੰ ਉਹ ਸਿਖਾ; ਜੇ ਮੈਂ ਗਲਤ ਕੀਤਾ ਹੈ, ਤਾਂ ਮੈਂ ਅਜਿਹਾ ਦੁਬਾਰਾ ਨਹੀਂ ਕਰਾਂਗਾ।’

33ਜਦੋਂ ਤੁਸੀਂ ਤੋਬਾ ਕਰਨ ਤੋਂ ਇਨਕਾਰ ਕਰਦੇ ਹੋ ਤਾਂ ਕੀ ਪਰਮੇਸ਼ਵਰ ਨੂੰ ਤੁਹਾਡੀਆਂ ਸ਼ਰਤਾਂ ਉੱਤੇ ਤੁਹਾਨੂੰ ਇਨਾਮ ਦੇਣਾ ਚਾਹੀਦਾ ਹੈ? ਤੁਹਾਨੂੰ ਫੈਸਲਾ ਕਰਨਾ ਚਾਹੀਦਾ ਹੈ, ਮੈਂ ਨਹੀਂ; ਤਾਂ ਮੈਨੂੰ ਦੱਸੋ ਕਿ ਤੁਸੀਂ ਕੀ ਜਾਣਦੇ ਹੋ।

34“ਸਮਝ ਵਾਲੇ ਲੋਕ ਆਖਦੇ ਹਨ, ਬੁੱਧੀਮਾਨ ਆਦਮੀ ਜੋ ਮੈਨੂੰ ਸੁਣਦੇ ਹਨ, ਮੈਨੂੰ ਆਖਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.