ਅੱਯੋਬ 34

ਆਪਣੇ ਪਾਪ ਲਈ ਉਹ ਬਗਾਵਤ ਨੂੰ ਜੋੜਦਾ ਹੈ; ਉਹ ਸਾਡੇ ਵਿਚਕਾਰ ਤਾੜੀਆਂ ਵਜਾਉਂਦਾ ਹੈ ਅਤੇ ਪਰਮੇਸ਼ਵਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਉਂਦਾ ਹੈ।”

Job 34:37 (UKJV) For he adds rebellion unto his sin, he claps his hands among us, and multiplies his words against God.

35‘ਅੱਯੋਬ ਬਿਨਾਂ ਗਿਆਨ ਦੇ ਬੋਲਦਾ ਹੈ; ਉਸਦੇ ਸ਼ਬਦਾਂ ਵਿੱਚ ਸਮਝ ਦੀ ਘਾਟ ਹੈ।’

36ਕਾਸ਼ ਕਿ ਅੱਯੋਬ ਅੰਤ ਪਰਤਾਇਆਂ ਜਾਂਦਾ, ਕਿਉਂਕਿ ਉਸਦੇ ਉੱਤਰਾਂ ਵਿੱਚ ਦੁਸ਼ਟਤਾ ਪਾਈ ਜਾਂਦੀ ਹੈ।

37ਆਪਣੇ ਪਾਪ ਲਈ ਉਹ ਬਗਾਵਤ ਨੂੰ ਜੋੜਦਾ ਹੈ; ਉਹ ਸਾਡੇ ਵਿਚਕਾਰ ਤਾੜੀਆਂ ਵਜਾਉਂਦਾ ਹੈ ਅਤੇ ਪਰਮੇਸ਼ਵਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਉਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.