ਅੱਯੋਬ 34

ਕਾਸ਼ ਕਿ ਅੱਯੋਬ ਅੰਤ ਪਰਤਾਇਆਂ ਜਾਂਦਾ, ਕਿਉਂਕਿ ਉਸਦੇ ਉੱਤਰਾਂ ਵਿੱਚ ਦੁਸ਼ਟਤਾ ਪਾਈ ਜਾਂਦੀ ਹੈ।

Job 34:36 (UKJV) My desire is that Job may be tried unto the end because of his answers for wicked men.

34“ਸਮਝ ਵਾਲੇ ਲੋਕ ਆਖਦੇ ਹਨ, ਬੁੱਧੀਮਾਨ ਆਦਮੀ ਜੋ ਮੈਨੂੰ ਸੁਣਦੇ ਹਨ, ਮੈਨੂੰ ਆਖਦੇ ਹਨ,

35‘ਅੱਯੋਬ ਬਿਨਾਂ ਗਿਆਨ ਦੇ ਬੋਲਦਾ ਹੈ; ਉਸਦੇ ਸ਼ਬਦਾਂ ਵਿੱਚ ਸਮਝ ਦੀ ਘਾਟ ਹੈ।’

36ਕਾਸ਼ ਕਿ ਅੱਯੋਬ ਅੰਤ ਪਰਤਾਇਆਂ ਜਾਂਦਾ, ਕਿਉਂਕਿ ਉਸਦੇ ਉੱਤਰਾਂ ਵਿੱਚ ਦੁਸ਼ਟਤਾ ਪਾਈ ਜਾਂਦੀ ਹੈ।

37ਆਪਣੇ ਪਾਪ ਲਈ ਉਹ ਬਗਾਵਤ ਨੂੰ ਜੋੜਦਾ ਹੈ; ਉਹ ਸਾਡੇ ਵਿਚਕਾਰ ਤਾੜੀਆਂ ਵਜਾਉਂਦਾ ਹੈ ਅਤੇ ਪਰਮੇਸ਼ਵਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਉਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.