ਅੱਯੋਬ 35

ਪਰ ਕੋਈ ਨਹੀਂ ਕਹਿੰਦਾ, ‘ਕਿੱਥੇ ਹੈ ਪਰਮੇਸ਼ਵਰ ਮੇਰਾ ਸਿਰਜਣਹਾਰ, ਜੋ ਮੈਨੂੰ ਔਖੇ ਸਮੇਂ ਸੰਭਾਲਦਾ ਹੈ।

Job 35:10 (UKJV) But none says, Where is God my maker, who gives songs in the night;

8ਤੁਹਾਡੀ ਦੁਸ਼ਟਤਾ ਸਿਰਫ ਤੁਹਾਡੇ ਵਰਗੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਤੁਹਾਡੀ ਧਾਰਮਿਕਤਾ ਸਿਰਫ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

9“ਲੋਕ ਜ਼ੁਲਮ ਦੇ ਬੋਝ ਹੇਠ ਚੀਕਦੇ ਹਨ; ਉਹ ਤਾਕਤਵਰ ਦੀ ਬਾਂਹ ਤੋਂ ਛੁਟਕਾਰਾ ਪਾਉਣ ਲਈ ਬੇਨਤੀ ਕਰਦੇ ਹਨ।

10ਪਰ ਕੋਈ ਨਹੀਂ ਕਹਿੰਦਾ, ‘ਕਿੱਥੇ ਹੈ ਪਰਮੇਸ਼ਵਰ ਮੇਰਾ ਸਿਰਜਣਹਾਰ, ਜੋ ਮੈਨੂੰ ਔਖੇ ਸਮੇਂ ਸੰਭਾਲਦਾ ਹੈ।

11ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਜਾਨਵਰਾਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵੱਧ ਬੁੱਧੀਮਾਨ ਬਣਾਇਆ ਹੈ।’

12ਪਰਮੇਸ਼ਵਰ ਜਵਾਬ ਨਹੀਂ ਦਿੰਦਾ ਜਦੋਂ ਦੁਸ਼ਟ ਲੋਕ ਹੰਕਾਰ ਵਿੱਚ ਦੁਹਾਈ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.