ਅੱਯੋਬ 35

ਇਸ ਲਈ ਅੱਯੋਬ ਨੇ ਖਾਲੀ ਗੱਲਾਂ ਨਾਲ ਆਪਣਾ ਮੂੰਹ ਖੋਲ੍ਹਿਆ; ਬਿਨਾਂ ਗਿਆਨ ਦੇ ਉਹ ਸ਼ਬਦਾਂ ਨੂੰ ਗੁਣਾ ਕਰਦਾ ਹੈ।”

Job 35:16 (UKJV) Therefore does Job open his mouth in vain; he multiplies words without knowledge.

14ਤਾਂ ਉਹ ਕਿੰਨੀ ਘੱਟ ਸੁਣੇਗਾ ਖਾਸ ਕਰਕੇ ਜਦੋਂ ਤੂੰ ਕਹੇਗਾ ਕਿ ਮੈਂ ਉਸਨੂੰ ਨਹੀਂ ਵੇਖਦਾ, ਤੇਰੇ ਮੁਕੱਦਮੇ ਉਸਦੇ ਸਾਹਮਣੇ ਹਨ ਅਤੇ ਤੈਨੂੰ ਉਸਦੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ,

15ਅਤੇ ਇਸ ਤੋਂ ਵੀ ਵਧ, ਕਿ ਉਸਦਾ ਗੁੱਸਾ ਕਦੇ ਵੀ ਸਜ਼ਾ ਨਹੀਂ ਦਿੰਦਾ ਅਤੇ ਦੁਸ਼ਟਤਾ ਬਾਰੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੈ

16ਇਸ ਲਈ ਅੱਯੋਬ ਨੇ ਖਾਲੀ ਗੱਲਾਂ ਨਾਲ ਆਪਣਾ ਮੂੰਹ ਖੋਲ੍ਹਿਆ; ਬਿਨਾਂ ਗਿਆਨ ਦੇ ਉਹ ਸ਼ਬਦਾਂ ਨੂੰ ਗੁਣਾ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.