ਅੱਯੋਬ 35

ਅਤੇ ਇਸ ਤੋਂ ਵੀ ਵਧ, ਕਿ ਉਸਦਾ ਗੁੱਸਾ ਕਦੇ ਵੀ ਸਜ਼ਾ ਨਹੀਂ ਦਿੰਦਾ ਅਤੇ ਦੁਸ਼ਟਤਾ ਬਾਰੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੈ

Job 35:15 (UKJV) But now, because it is not so, he has visited in his anger; yet he knows it not in great extremity:

13ਸੱਚ-ਮੁੱਚ, ਪਰਮੇਸ਼ਵਰ ਉਹਨਾਂ ਦੀ ਖਾਲੀ ਫਰਿਆਦ ਨਹੀਂ ਸੁਣਦਾ; ਸਰਵਸ਼ਕਤੀਮਾਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।

14ਤਾਂ ਉਹ ਕਿੰਨੀ ਘੱਟ ਸੁਣੇਗਾ ਖਾਸ ਕਰਕੇ ਜਦੋਂ ਤੂੰ ਕਹੇਗਾ ਕਿ ਮੈਂ ਉਸਨੂੰ ਨਹੀਂ ਵੇਖਦਾ, ਤੇਰੇ ਮੁਕੱਦਮੇ ਉਸਦੇ ਸਾਹਮਣੇ ਹਨ ਅਤੇ ਤੈਨੂੰ ਉਸਦੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ,

15ਅਤੇ ਇਸ ਤੋਂ ਵੀ ਵਧ, ਕਿ ਉਸਦਾ ਗੁੱਸਾ ਕਦੇ ਵੀ ਸਜ਼ਾ ਨਹੀਂ ਦਿੰਦਾ ਅਤੇ ਦੁਸ਼ਟਤਾ ਬਾਰੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੈ

16ਇਸ ਲਈ ਅੱਯੋਬ ਨੇ ਖਾਲੀ ਗੱਲਾਂ ਨਾਲ ਆਪਣਾ ਮੂੰਹ ਖੋਲ੍ਹਿਆ; ਬਿਨਾਂ ਗਿਆਨ ਦੇ ਉਹ ਸ਼ਬਦਾਂ ਨੂੰ ਗੁਣਾ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.