ਅੱਯੋਬ 35

ਸੱਚ-ਮੁੱਚ, ਪਰਮੇਸ਼ਵਰ ਉਹਨਾਂ ਦੀ ਖਾਲੀ ਫਰਿਆਦ ਨਹੀਂ ਸੁਣਦਾ; ਸਰਵਸ਼ਕਤੀਮਾਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।

Job 35:13 (UKJV) Surely God will not hear vanity, neither will the Almighty regard it.

11ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਜਾਨਵਰਾਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵੱਧ ਬੁੱਧੀਮਾਨ ਬਣਾਇਆ ਹੈ।’

12ਪਰਮੇਸ਼ਵਰ ਜਵਾਬ ਨਹੀਂ ਦਿੰਦਾ ਜਦੋਂ ਦੁਸ਼ਟ ਲੋਕ ਹੰਕਾਰ ਵਿੱਚ ਦੁਹਾਈ ਦਿੰਦੇ ਹਨ।

13ਸੱਚ-ਮੁੱਚ, ਪਰਮੇਸ਼ਵਰ ਉਹਨਾਂ ਦੀ ਖਾਲੀ ਫਰਿਆਦ ਨਹੀਂ ਸੁਣਦਾ; ਸਰਵਸ਼ਕਤੀਮਾਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।

14ਤਾਂ ਉਹ ਕਿੰਨੀ ਘੱਟ ਸੁਣੇਗਾ ਖਾਸ ਕਰਕੇ ਜਦੋਂ ਤੂੰ ਕਹੇਗਾ ਕਿ ਮੈਂ ਉਸਨੂੰ ਨਹੀਂ ਵੇਖਦਾ, ਤੇਰੇ ਮੁਕੱਦਮੇ ਉਸਦੇ ਸਾਹਮਣੇ ਹਨ ਅਤੇ ਤੈਨੂੰ ਉਸਦੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ,

15ਅਤੇ ਇਸ ਤੋਂ ਵੀ ਵਧ, ਕਿ ਉਸਦਾ ਗੁੱਸਾ ਕਦੇ ਵੀ ਸਜ਼ਾ ਨਹੀਂ ਦਿੰਦਾ ਅਤੇ ਦੁਸ਼ਟਤਾ ਬਾਰੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.