ਅੱਯੋਬ 35

ਫਿਰ ਵੀ ਤੂੰ ਉਸ ਨੂੰ ਪੁੱਛਦਾ ਹੈ, ‘ਇਸਦਾ ਮੈਨੂੰ ਕੀ ਲਾਭ ਹੈ, ਅਤੇ ਮੈਨੂੰ ਪਾਪ ਨਾ ਕਰਨ ਨਾਲ ਕੀ ਲਾਭ ਹੈ?’

Job 35:3 (UKJV) For you said, What advantage will it be unto you? and, What profit shall I have, if I be cleansed from my sin?

1ਤਦ ਅਲੀਹੂ ਨੇ ਕਿਹਾ:

2“ਕੀ ਤੈਨੂੰ ਲਗਦਾ ਹੈ ਕਿ ਇਹ ਸਹੀ ਹੈ? ਤੂੰ ਆਖਦਾ ਹੈ, ‘ਮੈਂ ਸਹੀ ਹਾਂ, ਪਰਮੇਸ਼ਵਰ ਨਹੀਂ।’

3ਫਿਰ ਵੀ ਤੂੰ ਉਸ ਨੂੰ ਪੁੱਛਦਾ ਹੈ, ‘ਇਸਦਾ ਮੈਨੂੰ ਕੀ ਲਾਭ ਹੈ, ਅਤੇ ਮੈਨੂੰ ਪਾਪ ਨਾ ਕਰਨ ਨਾਲ ਕੀ ਲਾਭ ਹੈ?’

4“ਮੈਂ ਤੈਨੂੰ ਅਤੇ ਨਾਲ ਤੇਰੇ ਦੋਸਤਾਂ ਨੂੰ ਇਸ ਦਾ ਜਵਾਬ ਦੇਣਾ ਚਾਹਾਂਗਾ।

5ਅਕਾਸ਼ ਵੱਲ ਵੇਖ ਅਤੇ ਧਿਆਨ ਕਰ; ਆਪਣੇ ਉੱਪਰ ਇੰਨੇ ਉੱਚੇ ਬੱਦਲਾਂ ਉੱਤੇ ਨਜ਼ਰ ਮਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.