ਅੱਯੋਬ 36

ਉਹ ਉਹਨਾਂ ਨੂੰ ਤਾੜਨਾ ਸੁਣਾਉਂਦਾ ਹੈ ਅਤੇ ਉਹਨਾਂ ਨੂੰ ਆਪਣੀ ਬੁਰਾਈ ਤੋਂ ਤੋਬਾ ਕਰਨ ਦਾ ਹੁਕਮ ਦਿੰਦਾ ਹੈ।

Job 36:10 (UKJV) He opens also their ear to discipline, and commands that they return from iniquity.

8ਪਰ ਜੇ ਲੋਕ ਜੰਜ਼ੀਰਾਂ ਵਿੱਚ ਜਕੜੇ ਹੋਏ ਹਨ, ਅਤੇ ਬਿਪਤਾ ਦੀਆਂ ਰੱਸੀਆਂ ਨੇ ਉਹਨਾਂ ਜਕੜਿਆ ਹੋਇਆ ਹੈ,

9ਤਾਂ ਪਰਮੇਸ਼ਵਰ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਨੇ ਕਿਸ ਤਰਾਂ ਘਮੰਡ ਵਿੱਚ ਪਾਪ ਕੀਤਾ ਹੈ, ਅਤੇ ਉਹਨਾਂ ਪਾਪ ਤੋਂ ਮੁੜਨ ਲਈ ਚੇਤਾਵਨੀ ਦਿੰਦਾ ਹੈ।

10ਉਹ ਉਹਨਾਂ ਨੂੰ ਤਾੜਨਾ ਸੁਣਾਉਂਦਾ ਹੈ ਅਤੇ ਉਹਨਾਂ ਨੂੰ ਆਪਣੀ ਬੁਰਾਈ ਤੋਂ ਤੋਬਾ ਕਰਨ ਦਾ ਹੁਕਮ ਦਿੰਦਾ ਹੈ।

11ਜੇਕਰ ਉਹ ਉਸਦੀ ਆਗਿਆ ਮੰਨਣ ਅਤੇ ਉਸਦੀ ਸੇਵਾ ਕਰਨ, ਉਹ ਆਪਣੇ ਬਾਕੀ ਦੇ ਦਿਨ ਖੁਸ਼ਹਾਲੀ ਵਿੱਚ ਅਤੇ ਆਪਣੇ ਸਾਲ ਸੰਤੁਸ਼ਟੀ ਵਿੱਚ ਬਿਤਾਉਣਗੇ।

12ਪਰ ਜੇ ਉਹ ਨਾ ਸੁਣੇ, ਉਹ ਤਲਵਾਰ ਨਾਲ ਨਾਸ਼ ਹੋ ਜਾਣਗੇ ਅਤੇ ਬਿਨਾਂ ਗਿਆਨ ਦੇ ਮਰ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.