20ਰਾਤ ਦੀ ਤਾਂਘ ਨਾ ਰੱਖੋ, ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਦੂਰ ਖਿੱਚਣ ਲਈ।
21ਸਾਵਧਾਨ ਰਹੋ! ਬਦੀ ਵੱਲ ਨਾ ਮੁੜੋ, ਜਿਸ ਨੂੰ ਤੂੰ ਬਿਪਤਾ ਤੋਂ ਜ਼ਿਆਦਾ ਚੁਣਿਆ ਹੈ।
22“ਪਰਮੇਸ਼ਵਰ ਆਪਣੀ ਸ਼ਕਤੀ ਵਿੱਚ ਉੱਚਾ ਹੈ। ਉਸ ਵਰਗਾ ਗੁਰੂ ਕੌਣ ਹੈ?
23ਕਿਸ ਨੇ ਉਹ ਦੇ ਲਈ ਆਪਣੇ ਮਾਰਗ ਦੱਸੇ ਹਨ, ਜਾਂ ਉਹ ਨੂੰ ਕਿਹਾ, ‘ਤੂੰ ਗਲਤ ਕੀਤਾ ਹੈ’?
24ਉਸਦੇ ਕੰਮਾਂ ਦੀ ਸ਼ਲਾਘਾ ਕਰਨੀ ਯਾਦ ਰੱਖੋ, ਜਿਸਦੀ ਲੋਕਾਂ ਨੇ ਗੀਤ ਗਾ ਕੇ ਪ੍ਰਸ਼ੰਸਾ ਕੀਤੀ ਹੈ।