21ਹੁਣ ਕੋਈ ਵੀ ਸੂਰਜ ਵੱਲ ਨਹੀਂ ਦੇਖ ਸਕਦਾ, ਜਿਵੇਂ ਕਿ ਇਹ ਅਕਾਸ਼ ਵਿੱਚ ਚਮਕਦਾ ਹੈ ਜਦੋਂ ਹਵਾ ਬਦਲਾਂ ਨੂੰ ਸਾਫ਼ ਕਰ ਦਿੰਦੀ ਹੈ।
22ਉੱਤਰ ਤੋਂ ਉਹ ਸੁਨਹਿਰੀ ਸ਼ਾਨ ਵਿੱਚ ਆਉਂਦਾ ਹੈ; ਪਰਮੇਸ਼ਵਰ ਸ਼ਾਨਦਾਰ ਮਹਿਮਾ ਵਿੱਚ ਆਉਂਦਾ ਹੈ।
23ਸਰਵਸ਼ਕਤੀਮਾਨ ਸਾਡੀ ਪਹੁੰਚ ਤੋਂ ਪਰੇ ਹੈ ਅਤੇ ਸ਼ਕਤੀ ਵਿੱਚ ਉੱਚਾ ਹੈ; ਆਪਣੇ ਨਿਆਂ ਅਤੇ ਮਹਾਨ ਧਾਰਮਿਕਤਾ ਵਿੱਚ, ਉਹ ਜ਼ੁਲਮ ਨਹੀਂ ਕਰਦਾ।
24ਇਸ ਲਈ, ਲੋਕ ਉਸ ਦਾ ਆਦਰ ਕਰਦੇ ਹਨ, ਕਿਉਂ ਜੋ ਉਹ ਸਾਰੇ ਬੁੱਧੀਮਾਨਾਂ ਦੀ ਦਿਲੋਂ ਪਰਵਾਹ ਨਹੀਂ ਕਰਦਾ ਹੈ।”