ਅੱਯੋਬ 37

ਇਸ ਲਈ, ਲੋਕ ਉਸ ਦਾ ਆਦਰ ਕਰਦੇ ਹਨ, ਕਿਉਂ ਜੋ ਉਹ ਸਾਰੇ ਬੁੱਧੀਮਾਨਾਂ ਦੀ ਦਿਲੋਂ ਪਰਵਾਹ ਨਹੀਂ ਕਰਦਾ ਹੈ।”

Job 37:24 (UKJV) Men do therefore fear him: he respects not any that are wise of heart.

22ਉੱਤਰ ਤੋਂ ਉਹ ਸੁਨਹਿਰੀ ਸ਼ਾਨ ਵਿੱਚ ਆਉਂਦਾ ਹੈ; ਪਰਮੇਸ਼ਵਰ ਸ਼ਾਨਦਾਰ ਮਹਿਮਾ ਵਿੱਚ ਆਉਂਦਾ ਹੈ।

23ਸਰਵਸ਼ਕਤੀਮਾਨ ਸਾਡੀ ਪਹੁੰਚ ਤੋਂ ਪਰੇ ਹੈ ਅਤੇ ਸ਼ਕਤੀ ਵਿੱਚ ਉੱਚਾ ਹੈ; ਆਪਣੇ ਨਿਆਂ ਅਤੇ ਮਹਾਨ ਧਾਰਮਿਕਤਾ ਵਿੱਚ, ਉਹ ਜ਼ੁਲਮ ਨਹੀਂ ਕਰਦਾ।

24ਇਸ ਲਈ, ਲੋਕ ਉਸ ਦਾ ਆਦਰ ਕਰਦੇ ਹਨ, ਕਿਉਂ ਜੋ ਉਹ ਸਾਰੇ ਬੁੱਧੀਮਾਨਾਂ ਦੀ ਦਿਲੋਂ ਪਰਵਾਹ ਨਹੀਂ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.