ਅੱਯੋਬ 38

ਗਿੱਲੀ ਮਿੱਟੀ ਉੱਤੇ ਮੋਹਰ ਲਗਾਉਣ ਦੇ ਸਮਾਨ ਤਬਦੀਲੀਆਂ ਜਿਸ ਵਿੱਚ ਕੱਪੜੇ ਦੇ ਵਧੀਆ ਭਿੰਨਤਾਵਾਂ ਸਪੱਸ਼ਟ ਹੋ ਜਾਂਦੀਆਂ ਹਨ।

Job 38:14 (UKJV) It is turned as clay to the seal; and they stand as a garment.

12“ਕੀ ਤੁਸੀਂ ਕਦੇ ਸਵੇਰ ਨੂੰ ਹੁਕਮ ਦਿੱਤਾ ਹੈ, ਜਾਂ ਸਵੇਰ ਨੂੰ ਉਹ ਦਾ ਸਥਾਨ ਵਿਖਾਇਆ ਹੈ,

13ਤਾਂ ਜੋ ਉਹ ਧਰਤੀ ਨੂੰ ਕਿਨਾਰਿਆਂ ਤੋਂ ਲੈ ਲਵੇ ਅਤੇ ਦੁਸ਼ਟਾਂ ਨੂੰ ਉਸ ਵਿੱਚੋਂ ਹਿਲਾ ਦੇਵੇ?

14ਗਿੱਲੀ ਮਿੱਟੀ ਉੱਤੇ ਮੋਹਰ ਲਗਾਉਣ ਦੇ ਸਮਾਨ ਤਬਦੀਲੀਆਂ ਜਿਸ ਵਿੱਚ ਕੱਪੜੇ ਦੇ ਵਧੀਆ ਭਿੰਨਤਾਵਾਂ ਸਪੱਸ਼ਟ ਹੋ ਜਾਂਦੀਆਂ ਹਨ।

15ਦੁਸ਼ਟਾਂ ਨੂੰ ਚਾਨਣ ਜ਼ਿਆਦਾ ਲੱਗਦਾ ਹੈ, ਕਿਉਂਕਿ ਚਾਨਣ ਉਹਨਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਦਾ ਹੈ।

16“ਕੀ ਤੁਸੀਂ ਸਮੁੰਦਰ ਦੇ ਚਸ਼ਮੇ ਤੱਕ ਸਫ਼ਰ ਕੀਤਾ ਹੈ ਜਾਂ ਡੂੰਘੀਆਂ ਖੱਡਾਂ ਵਿੱਚ ਤੁਰਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.