ਅੱਯੋਬ 38

ਦੁਸ਼ਟਾਂ ਨੂੰ ਚਾਨਣ ਜ਼ਿਆਦਾ ਲੱਗਦਾ ਹੈ, ਕਿਉਂਕਿ ਚਾਨਣ ਉਹਨਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਦਾ ਹੈ।

Job 38:15 (UKJV) And from the wicked their light is withheld, and the high arm shall be broken.

13ਤਾਂ ਜੋ ਉਹ ਧਰਤੀ ਨੂੰ ਕਿਨਾਰਿਆਂ ਤੋਂ ਲੈ ਲਵੇ ਅਤੇ ਦੁਸ਼ਟਾਂ ਨੂੰ ਉਸ ਵਿੱਚੋਂ ਹਿਲਾ ਦੇਵੇ?

14ਗਿੱਲੀ ਮਿੱਟੀ ਉੱਤੇ ਮੋਹਰ ਲਗਾਉਣ ਦੇ ਸਮਾਨ ਤਬਦੀਲੀਆਂ ਜਿਸ ਵਿੱਚ ਕੱਪੜੇ ਦੇ ਵਧੀਆ ਭਿੰਨਤਾਵਾਂ ਸਪੱਸ਼ਟ ਹੋ ਜਾਂਦੀਆਂ ਹਨ।

15ਦੁਸ਼ਟਾਂ ਨੂੰ ਚਾਨਣ ਜ਼ਿਆਦਾ ਲੱਗਦਾ ਹੈ, ਕਿਉਂਕਿ ਚਾਨਣ ਉਹਨਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਦਾ ਹੈ।

16“ਕੀ ਤੁਸੀਂ ਸਮੁੰਦਰ ਦੇ ਚਸ਼ਮੇ ਤੱਕ ਸਫ਼ਰ ਕੀਤਾ ਹੈ ਜਾਂ ਡੂੰਘੀਆਂ ਖੱਡਾਂ ਵਿੱਚ ਤੁਰਿਆ ਹੈ?

17ਕੀ ਤੁਹਾਨੂੰ ਮੌਤ ਦੇ ਦਰਵਾਜ਼ੇ ਦਿਖਾਏ ਗਏ ਹਨ? ਕੀ ਤੁਸੀਂ ਸਭ ਤੋਂ ਗਹਿਰੇ ਹਨੇਰੇ ਦੇ ਦਰਵਾਜ਼ੇ ਦੇਖੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.