ਅੱਯੋਬ 38

ਕੀ ਤੁਹਾਨੂੰ ਮੌਤ ਦੇ ਦਰਵਾਜ਼ੇ ਦਿਖਾਏ ਗਏ ਹਨ? ਕੀ ਤੁਸੀਂ ਸਭ ਤੋਂ ਗਹਿਰੇ ਹਨੇਰੇ ਦੇ ਦਰਵਾਜ਼ੇ ਦੇਖੇ ਹਨ?

Job 38:17 (UKJV) Have the gates of death been opened unto you? or have you seen the doors of the shadow of death?

15ਦੁਸ਼ਟਾਂ ਨੂੰ ਚਾਨਣ ਜ਼ਿਆਦਾ ਲੱਗਦਾ ਹੈ, ਕਿਉਂਕਿ ਚਾਨਣ ਉਹਨਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਦਾ ਹੈ।

16“ਕੀ ਤੁਸੀਂ ਸਮੁੰਦਰ ਦੇ ਚਸ਼ਮੇ ਤੱਕ ਸਫ਼ਰ ਕੀਤਾ ਹੈ ਜਾਂ ਡੂੰਘੀਆਂ ਖੱਡਾਂ ਵਿੱਚ ਤੁਰਿਆ ਹੈ?

17ਕੀ ਤੁਹਾਨੂੰ ਮੌਤ ਦੇ ਦਰਵਾਜ਼ੇ ਦਿਖਾਏ ਗਏ ਹਨ? ਕੀ ਤੁਸੀਂ ਸਭ ਤੋਂ ਗਹਿਰੇ ਹਨੇਰੇ ਦੇ ਦਰਵਾਜ਼ੇ ਦੇਖੇ ਹਨ?

18ਕੀ ਤੁਸੀਂ ਧਰਤੀ ਦੇ ਵਿਸ਼ਾਲ ਪਸਾਰੇ ਨੂੰ ਸਮਝ ਲਿਆ ਹੈ? ਮੈਨੂੰ ਦੱਸੋ, ਜੇ ਤੂੰ ਇਹ ਸਭ ਜਾਣਦਾ।

19“ਚਾਨਣ ਦੇ ਘਰ ਦਾ ਰਸਤਾ ਕਿੱਥੇ ਹੈ? ਅਤੇ ਹਨੇਰਾ ਕਿੱਥੇ ਰਹਿੰਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.