ਅੱਯੋਬ 38

ਕੀ ਤੁਸੀਂ ਧਰਤੀ ਦੇ ਵਿਸ਼ਾਲ ਪਸਾਰੇ ਨੂੰ ਸਮਝ ਲਿਆ ਹੈ? ਮੈਨੂੰ ਦੱਸੋ, ਜੇ ਤੂੰ ਇਹ ਸਭ ਜਾਣਦਾ।

Job 38:18 (UKJV) Have you perceived the breadth of the earth? declare if you know it all.

16“ਕੀ ਤੁਸੀਂ ਸਮੁੰਦਰ ਦੇ ਚਸ਼ਮੇ ਤੱਕ ਸਫ਼ਰ ਕੀਤਾ ਹੈ ਜਾਂ ਡੂੰਘੀਆਂ ਖੱਡਾਂ ਵਿੱਚ ਤੁਰਿਆ ਹੈ?

17ਕੀ ਤੁਹਾਨੂੰ ਮੌਤ ਦੇ ਦਰਵਾਜ਼ੇ ਦਿਖਾਏ ਗਏ ਹਨ? ਕੀ ਤੁਸੀਂ ਸਭ ਤੋਂ ਗਹਿਰੇ ਹਨੇਰੇ ਦੇ ਦਰਵਾਜ਼ੇ ਦੇਖੇ ਹਨ?

18ਕੀ ਤੁਸੀਂ ਧਰਤੀ ਦੇ ਵਿਸ਼ਾਲ ਪਸਾਰੇ ਨੂੰ ਸਮਝ ਲਿਆ ਹੈ? ਮੈਨੂੰ ਦੱਸੋ, ਜੇ ਤੂੰ ਇਹ ਸਭ ਜਾਣਦਾ।

19“ਚਾਨਣ ਦੇ ਘਰ ਦਾ ਰਸਤਾ ਕਿੱਥੇ ਹੈ? ਅਤੇ ਹਨੇਰਾ ਕਿੱਥੇ ਰਹਿੰਦਾ ਹੈ?

20ਕੀ ਤੂੰ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਵਿੱਚ ਲੈ ਜਾ ਸਕਦਾ ਹੈ? ਕੀ ਉਹਨਾਂ ਦੇ ਘਰਾਂ ਦੇ ਰਸਤੇ ਜਾਣਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.